ਅਕਾਲੀ ਦਲ ਅਤੇ ਬਸਪਾ ਸਮਝੌਤਾ-ਬੱਬੇਹਾਲੀ ਨੇ ਲੱਡੂ ਵੰਡ ਕੇ ਜ਼ਾਹਿਰ ਕੀਤੀ ਖ਼ੁਸ਼ੀ

ਪਠਾਨਕੋਟ ਜ਼ਿਲ੍ਹੇ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨਗੇ ਬਸਪਾ ਉਮੀਦਵਾਰ ਗੁਰਦਾਸਪੁਰ, 12 ਜੂਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਅਕਾਲੀ ਦਲ ਅਤੇ ਬਸਪਾ ਦਰਮਿਆਨ ਵਿਧਾਨ ਸਭਾ ਚੋਣਾਂ 2022 ਦੇ ਮੱਦੇ ਨਜ਼ਰ ਹੋਏ ਸਮਝੌਤੇ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਬਸਪਾ … Continue reading ਅਕਾਲੀ ਦਲ ਅਤੇ ਬਸਪਾ ਸਮਝੌਤਾ-ਬੱਬੇਹਾਲੀ ਨੇ ਲੱਡੂ ਵੰਡ ਕੇ ਜ਼ਾਹਿਰ ਕੀਤੀ ਖ਼ੁਸ਼ੀ